Red akh lyrics | Aar Jay | Gurlez Akhtar song
Gurlez Akhtar -
ਓਹ ਰੈੱਡ ਰੈੱਡ ਕਰ ਕੇ ਤੂੰ ਅੱਖ ਰਖਦੈਂ
ਚੋਬਰਾਂ ਚ ਪਾਕੇ ਪੂਰੀ ਧੱਕ ਰਖਦੈਂ।
ਦੁੱਕੀ ਤਿੱਕੀ ਪੈਰਾਂ ਥੱਲੇ ਨੱਪ ਰਖਦੈਂ
ਵੇ ਦਸ ਕਿਹੜਾ ਤੈਨੂੰ ਚੱਕਰ ਪਿਆ ।
Aar Jay
ਯਾਰ ਸੀ ਯਾਰ ਨੀ ਗਦਾਰ ਹੋ ਗਿਆ,
ਪਿਆਰ ਵਿੱਚ ਪੈਸੇ ਦੇ ਵਪਾਰ ਹੋ ਗਿਆ,
ਚਾਦਰ ਤੋਂ ਪੈਰ ਜਵਾਂ ਬਾਅਰ ਹੋ ਗ ਗਿਆ,
ਨੀ ਸਾਲ਼ਾ ਅੱਕ ਕੌੜਾ ਚੱਬਣਾ ਪਿਆ ।
Gurlez Akhtar -
ਓ ਇੱਕੀ ਇੱਕੀ ਸਾਲਾਂ ਦੀ ਐ ਯਾਰੀ ਪੱਕੀ ਵੇ ,
ਅਸਲੇ ਨਾ ਰਖਦਾਂ ਏਂ ਗੱਡੀ ਡੱਕੀ ਵੇ ,
ਨਿੱਤ ਨਵੇਂ ਵੈਲੀ ਨਾ ਗਰਾਰੀ ਰੱਖੀ ਵੇ ,
ਮਾਪੇ ਕਹਿੰਦੇ ਤੈਨੂੰ ਵਿਗੜ ਗਿਆ।
Aar Jay
ਮਛਰੇ ਸਾਨਾਂ ਨੂੰ ਲਾਉਣੇ ਪੈਂਦੇ ਸ਼ਿਕਣੇ
ਰਾਹਾਂ ਵਿਚੋਂ ਕੰਡੇ ਪੈਂਦੇ ਜੜੋਂ ਖਿਚਣੇ
ਆਕੜ ਖੋਰੇ ਵੀ ਪੈਂਦੇ ਧੌਣੋਂ ਸਿਟ
ਤਾਂਈਓ ਕਹਿੰਦੇ ਮਾਪੇ ਵਿਗੜ ਗਿਆ ।
Gurlez Akhtar -
ਸਾਂਹ ਸੁੱਕ ਗਏ ਤੇ ਨਬਜ਼ ਖੜ੍ਹਾਈ ਪਈ
ਦਾਰਾ ਬੋਜੀ ਦਾਰਾ ਬੋਜੀ ਤੂੰ ਕਰਾਈ ਪਈ ਐ
ਹਿੱਕ ਮਚਿਆਂ ਦੀ ਹੋਰ ਤੂੰ ਮਚਾਈ ਪਈ ਐ
ਵੇ ਕੈਸੇ ਚਿਣ ਚਿਣ ਕੋਕੇ ਨੇ ਜੜੇ
Aar Jay
ਬਾਬੇ ਦੀ ਐ ਮੇਅਰ ਕਦੇ ਕੀਤਾ ਮਾਨ ਨੀ
ਹੱਥ ਜਿੱਥੇ ਪਾਇਆ ਦਿੱਤਾ ਸੁੱਕਾ ਜਾਣ ਨੀ
ਰੰਗ ਥੋੜੇ ਕਾਲੇ ਦਿਲਾਂ ਵਿੱਚ ਕਾਣ ਨੀ
ਚੇਹਰੇ ਰਹਿਣ ਸਾਡੇ ਖਿੜੇ ਦੇ ਖਿੜੇ।
Gurlez Akhtar -
ਹਾਂ ਆਸ਼ਕੀ ਤੋਂ ਦੂਰ ਮੁੱਛ ਰੱਖੇਂ ਕੈਮ ਵੇ
ਪਿੱਛੇ ਪਿੱਛੇ ਤੇਰੇ ਚਲਦਾ ਏ ਸੇਮ ਵੇ
ਓ ਪਾਲਣੇ ਤੋਂ ਪਹਿਲਾਂ ਕੱਢ ਏਂ ਵਹਿਮ ਵੇ
ਵੈਲੀ ਫਿਰਦੇ ਨੇ ਤੇਰੇ ਤੋਂ ਡਰੇ ।
Aar Jay
ਗੱਲ ਫੁੱਕਰੀ ਨਾ ਕਰੇ ਸਾਰਾ ਜੱਗ ਜਾਣੇ ਨੀ
ਹੱਡ ਬੀਤੀਆਂ ਤੋਂ ਮੀਤ ਜੋ ਬਣਾਉਂਦਾ ਗਾਣੇ ਨੀ
ਰਾਤਾਂ ਜਾਗ ਜਾਗ ਐਵੇਂ ਨੀਂਦਰੇ ਨਾ ਗਾਲੇ
ਕੰਮ ਕਰੇ ਜੰਟੀ ਸੋਚ ਤੋਂ ਪਰੇ।