Qabool song lyrics Sukha ferozpuria _ Sarab _ Latest New Punjabi Song(MP3_320K) New Punjabi Songs 2022

 Qabool song lyrics Sukha ferozpuria _ Sarab _ Latest New Punjabi Song(MP3_320K) New Punjabi Songs 2022 

Lyrics

Male 
ਅੱਖੀਆਂ ਬੰਦ ਕਰਕੇ ਇੱਕ ਰੂਹ ਨੂੰ ਵੇਖੇ ਆ ਮੈਂ,
ਕੋਰਾ ਜਿਸਮਾਂ ਦਾ ਵਰਧਾ ਇਸ਼ਕ ਨੂੰ ਸੇਕਿਆ ਮੈਂ,
ਜ਼ਿੰਦਗੀ ਦਾ ਸਫ਼ਰ ਚੰਗਾ ਨਾ ਲੱਗਣਾ ਓਹਦੇ ਤੋਂ ਬਿਨਾਂ,
ਇੰਝ ਲਗਦਾ ਓਹਨੂੰ ਪਾਕੇ ਮੈਂ ਰੱਬ ਨੂੰ ਪਾ ਲੇਣਾ,
ਮੈਂ ਰੱਬ ਨੂੰ ਪਾ ਲੇਣਾ,
ਗਲ਼ ਓਹਦੇ ਲੱਗ ਕੇ ਜੇ ਤੋਹਫ਼ਾ ਮੌਤ ਦਾ ਮਿਲ ਜਾਵੇ,
ਹੱਸ ਕੇ ਕਬੂਲ ਕਰੂੰ ਫਿਰ ਜੱਗ ਤੋਂ ਕੀ ਲੈਣਾ ।
ਗਲ਼ ਓਹਦੇ ਲੱਗ ਕੇ ਜੇ ਤੋਹਫ਼ਾ ਮੌਤ ਦਾ ਮਿਲ ਜਾਵੇ,
ਹੱਸ ਕੇ ਕਬੂਲ ਕਰੂੰ ਫਿਰ ਜੱਗ ਤੋਂ ਕੀ ਲੈਣਾ ।
ਫਿਰ ਜੱਗ ਤੋਂ ਕੀ ਲੈਣਾ।

ਸ਼ੇਅਰ -
ਮੈਂ ਕਮਲ਼ਾ ਸ਼ਾਇਰ ਹੂੰ ਆਪ ਕਾ,
ਤੇਰੇ ਨਾਲ ਕੇ ਆਵੇ ਜੰਨਤ ਇਹ,
ਮੇਰੇ ਕਰਕੇ ਨਾ ਕਦੇ ਰੋਵੇਂ ਤੂੰ,
ਅੱਲਾਹ ਆਖ਼ਰੀ ਮੰਨਤ ਏ।

ਪਲਕਾਂ ਦੀ ਛਾਂ ਹੇਠਾਂ ਜਦ ਸਾਂਵੇ ਬੈਠੀ ਹੋਂਵੇ,
ਹਿਕ ਤੇ ਸਿਰ ਰੱਖ ਸੋਂ ਜਾ ਹੱਥਾਂ ਵਿਚ ਹੱਥ ਹੋਵੇ,
ਹਿਕ ਤੇ ਸਿਰ ਰੱਖ ਸੋਂ ਜਾ ਹੱਥਾਂ ਵਿਚ ਹੱਥ ਹੋਵੇ,
ਜੰਨਤ ਸਾਰੀ ਦੁਨੀਆਂ ਦੀ ਮੇਰੇ ਕਦਮਾਂ ਵਿੱਚ ਹੋਊ,
ਓਹਦਾ ਇੱਕ ਇੱਕ ਬੋਲ ਜਦੋਂ ਮੇਰੇ ਕੰਨਾਂ ਵਿੱਚ ਹੋਊ,
ਚੇਹਰੇ ਤੋਂ ਪੜ ਲਏ ਉਹ ਮੈਂ ਉਂਝ ਨਾ ਕੁਝ ਕਹਿਣਾ,
ਗਲ਼ ਓਹਦੇ ਲੱਗ ਕੇ ਜੇ ਤੋਹਫ਼ਾ ਮੌਤ ਦਾ ਮਿਲ ਜਾਵੇ,
ਹੱਸ ਕੇ ਕਬੂਲ ਕਰੂੰ ਫਿਰ ਜੱਗ ਤੋਂ ਕੀ ਲੈਣਾ ।
ਫਿਰ ਜੱਗ ਤੋਂ ਕੀ ਲੈਣਾ।

Female 
ਜਿਸਮਾਂ ਨੂੰ ਜਿਸਮ ਮਿਲੇ ਰੂਹਾਂ ਨੂੰ ਰੂਹ ਯਾਰਾ,
ਲੱਭੀਏ ਤੇ ਰੱਬ ਮਿਲਜੇ ਜਿਵੇਂ ਮਿਲਿਆ ਤੂੰ ਯਾਰਾ,
ਬੱਸ ਮੈਂ ਤੇ ਤੂੰ ਹੋਵੇਂ ਇੱਕ ਐਸੀ ਥਾਂ ਜਾਈਏ,
ਬਣਕੇ ਪਰਿੰਦੇ ਵੇ ਅਗਲੇ ਜਨਮ ਆਈਏ,
ਅਗਲੇ ਜਨਮ ਆਈਏ।
Male
ਜਿਸਮਾਂ ਦੀ ਖਵਾਇਸ਼ ਨਾ ਬਸ ਰੂਹ ਨੂੰ ਛੋਹ ਜਾਵਾਂ,
ਜੱਗ ਸਾਰਾ ਭੁੱਲ ਕੇ ਮੈਂ ਬਸ ਤੇਰਾ ਹੋ ਜਾਵਾਂ,
ਜੱਗ ਸਾਰਾ ਭੁੱਲ ਕੇ ਮੈਂ ਬਸ ਤੇਰਾ ਹੋ ਜਾਵਾਂ,
 ਜੇ ਆਖੇਂ ਤੂੰ ਸੱਜਣਾਂ ਛੋਹੇ ਬਿਨ ਜ਼ਿੰਦਗੀ ਕੱਢ ਲੂੰ ਗਾ,
ਜੋ ਤੇਰੇ ਵੱਲ ਜਾਂਦੀਆ ਨਾ ਓਹ ਰਾਹਾਂ ਛਡ ਦੂੰ ਗਾ,
ਮੈਂ ਮੌਤ ਦੇ ਮਗਰੋਂ ਵੀ ਪਰਛਾਵਾਂ ਬਣ ਰਹਿਣਾ,
ਗਲ਼ ਓਹਦੇ ਲੱਗ ਕੇ ਜੇ ਤੋਹਫ਼ਾ ਮੌਤ ਦਾ ਮਿਲ ਜਾਵੇ,
ਹੱਸ ਕੇ ਕਬੂਲ ਕਰੂੰ ਫਿਰ ਜੱਗ ਤੋਂ ਕੀ ਲੈਣਾ ।

Thank you for visit!

Post a Comment (0)
Previous Post Next Post