Sach Chahida lyrics (ਸੱਚ) _ Kaka Shivani _ New punjabi songs 2022 _ Kaka New Song(MP3_320K)

Sach Chahida lyrics (ਸੱਚ) _ Kaka | Shivani _ New punjabi songs 2022 _ Kaka New Song(MP3_320K)



ਤੇਰਾ ਭੱਦਾ ਚਾਹੇ ਸੋਹਣਾ ਮੈਂਨੂੰ ਸੱਚ ਚਾਹੀਦਾ,

ਮੈਂਥੋ ਕੁਝ ਨਾ ਲਕੋਣਾ ਮੈਂਨੂੰ ਸੱਚ ਚਾਹੀਦਾ,

ਮਿਲੇ ਹਾਸਾ ਚਾਹੇ ਰੋਣਾ ਮੈਂਨੂੰ ਸੱਚ ਚਾਹੀਦਾ,

ਚਾਹੇ ਪੈਜੇ ਪਛਤਾਉਣਾ ਮੈਂਨੂੰ ਸੱਚ ਚਾਹੀਦਾ।

ਗੱਲ ਕੱਲ ਤੇ ਨਾ ਛੱਡ ਮੈਨੂੰ ਛੱਡ ਦੇ ਬੇਸ਼ਕ,

ਦਿਲ ਦੁਖਣ ਦੇ ਅੱਜ ਇਹ ਕਮਾਈ ਮੇਰਾ ਹੱਕ,

ਇਹਤੋਂ ਵਧ ਮੈਂ ਕੀ ਚਾਉਣਾ ਮੈਂਨੂੰ ਸੱਚ ਚਾਹੀਦਾ,

ਮੈਂਥੋ ਕੁਝ ਨਾ ਲਕੋਣਾ ਮੈਂਨੂੰ ਸੱਚ ਚਾਹੀਦਾ।


ਹਾਂ ਮਾਫ਼ੀਆਂ ਨਾ ਮੰਗ, ਐਵੇਂ ਹੱਥ ਜੇ ਨਾ ਜੋੜ,

ਤੈਨੂੰ ਮੇਰਿਆਂ ਸਹਾਰਿਆਂ ਦੀ ਦੱਸ ਕੀ ਐ ਲੋੜ,

ਤੈਂਨੂੰ ਚਾਉਣ ਵਾਲੇ ਸੱਜਣਾਂ ਦੀ ਕਮੀ ਕਿ ਐ ਸਜਣਾ,

ਦਿਲ ਲੱਗ ਜਾਣਾ ਤੇਰਾ ਬਸ ਮੇਰਾ ਹੀ ਨੀ ਲੱਗਣਾ,

ਮੇਰੀ ਫ਼ਿਕਰ ਨਾ ਕਰੀਂ ਜੀ ਲੈਣਾ ਮੈਂ,

ਤੈਂਨੂੰ ਲੋਕਾਂ ਕੋਲੋ ਖੋਹ ਕੇ ਕੀ ਲੈਣਾ ਮੈਂ।


ਹੱਕ ਤੇਰੇ ਤੇ ਬੇਸ਼ਕ ਮੇਰਾ ਰਿਹਾ ਨਾ ਕੋਈ,

ਹੱਕ ਤੇਰੇ ਤੇ ਬੇਸ਼ਕ ਮੇਰਾ ਰਿਹਾ ਨਾ ਕੋਈ।

ਕੋਈ ਆਖ਼ਰੀ ਤੋਂ ਹੋਣਾ ਮੈਂਨੂੰ ਸੱਚ ਚਾਹੀਦਾ।

ਤੇਰਾ ਭੱਦਾ ਚਾਹੇ ਸੋਹਣਾ ਮੈਂਨੂੰ ਸੱਚ ਚਾਹੀਦਾ,

ਮੈਂਥੋ ਕੁਝ ਨਾ ਲਕੋਣਾ ਮੈਂਨੂੰ ਸੱਚ ਚਾਹੀਦਾ।


ਮੈਂ ਕਰਨਾ ਕਿ ਐ ਮੈਨੂੰ ਮਿਲਣਾ ਕਿ ਐ,

ਤੂੰ ਸਵਾਲ ਨਾ ਉੱਠਾ ਮੇਰਿਆਂ ਸਵਾਲਾਂ ਤੇ,

ਕੋਈ ਪਹਿਲਾਂ ਵੀ ਤਾ ਸੀ ਕੋਈ ਹੁਣ ਵੀ ਤਾਂ ਹੈ,

ਕੋਈ ਫੇਰ ਆਵੇਗਾ ਤੇਰਿਆਂ ਖਿਆਲਾਂ ਤੇ,

ਤੂੰ ਅਜ਼ਾਦ ਤੋਂ ਤੂੰ ਜਾ ਯਾਰਾ ਜਾ ,

 ਮੇਰੇ ਅੱਗੇ ਇਸ਼ਕੇ ਦੇ ਵਾਸਤੇ ਨਾ ਪਾ,

ਵਾਸਤੇ ਨਾ ਪਾ।

ਤੇਰੇ ਅੱਖੀਆਂ ਦੇ ਪਾਣੀ ਤੋਂ ਮੇਰਾ ਉਠੇ ਆ ਯਕੀਨ ਜਿਹੜਾ ਮੁੜਕੇ ਨੀ ਆਉਣਾ ਮੈਂਨੂੰ ਸੱਚ ਚਾਹੀਦਾ।

ਤੇਰਾ ਭੱਦਾ ਚਾਹੇ ਸੋਹਣਾ ਮੈਂਨੂੰ ਸੱਚ ਚਾਹੀਦਾ,

ਮੈਂਥੋ ਕੁਝ ਨਾ ਲਕੋਣਾ ਮੈਂਨੂੰ ਸੱਚ ਚਾਹੀਦਾ।





Thank you for visit!

Post a Comment (0)
Previous Post Next Post