Jado cheere waale aa ve akh lad gayi

 Jado cheere waale aa ve akh lad gayi song lyrics 

ਜਦੋਂ ਚੀਰੇ ਵਾਲਿਆ ਵੇ ਅੱਖ ਲੜ ਗਈ lyrics 

Song- akh lad gayi
Singer- Gippy Grewal 
Type - single track 
Year- 2010
Music- Aman hyer 
Video- Ajay Jain 
Album Groundshaker


ਗੇੜੇ ਮਾਰਦਾ ਫਿਰੇ ਉਹ ਮੁੱਛਾਂ ਚਾੜਦਾ ਫਿਰੇ
ਮੈਨੂੰ ਬੈਠੀ ਨੂੰ ਤ੍ਰਿੰਜਣਾਂ ਚ ਤਾੜਦਾ ਫਿਰੇ
ਸੰਗਦੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ
ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ....
ਜਦੋਂ ਚੀਰੇ ਵਾਲਿਆ ਵੇ ਅੱਖ ਲੜ ਗਈ,
ਕੱਤਦੀ ਨੇ ਪੂਣੀਆਂ ਵਿਚਾਲੇ ਛੱਡੀਆਂ 

ਨਿੱਤ ਮੇਰੇ ਸੁਪਨੇ ਚ ਆਉਣ ਲੱਗਿਆ,
ਕੱਚੀ ਨੀਂਦੇ ਵੈਰੀਆ ਜਗਾਉਣ ਲੱਗਿਆ 
ਖੌਰੇ ਕਦੋਂ ਤੋੜ ਜਾਨਾਂ ਵੰਗਾਂ ਮੇਰੀਆਂ 
ਟੋਟੇ ਟੋਟੇ ਹੋਈਆਂ ਮੰਜੇ ਉੱਤੋਂ ਲੱਭੀਆਂ 
ਜਦੋਂ ਚੀਰੇ ਵਾਲਿਆ ....

ਜਦੋਂ ਜਗਦੇਵ ਤੇਰੇ ਹਲ਼ ਚੱਲਦੇ 
ਬਲ਼ਦਾਂ ਦੇ ਟੱਲ ਵੀ ਸਨੇਹੇ ਘੱਲ ਦੇ 
ਪਿੰਡ ਸ਼ੇਖਦੌਲ ਤੋਂ ਮੰਗਾਦੇ ਝਾਂਜਰਾਂ 
ਪੈਰਾਂ ਵਿੱਚ ਪਾਂਵਾ ਕੂਚ ਕੂਚ ਅੱਡੀਆਂ 
ਜਦੋਂ ਚੀਰੇ ਵਾਲਿਆ......

Thank you for visit!

Post a Comment (0)
Previous Post Next Post