Maanye ni Maanye Song lyrics New Punjabi Song 2022 _ Maaye Ni Maaye Arsh Maini_ Simar Kaur _ Sruisthy Mann(MP3_320K)
Male -ਅੱਖਾਂ ਰਹਿਣ ਚੜ੍ਹੀਆਂ ਤੇ ਮੁੱਛਾਂ ਰੱਖੇ ਖੜੀਆਂ,
ਰੱਖ ਦਾ ਏ ਬਾਹਾਂ ਟੰਗ ਟੰਗ ਕੇ।
ਵੇਖਣੇ ਵੇਲੀ ਨਾਲ ਯਾਰ ਜੇ ਨੇ ਰੈਲੀ ,
ਲੰਘੇ ਅੱਲੜਾਂ ਦੇ ਕੋਲੋਂ ਸੰਗ ਸੰਗ ਕੇ।
ਰਫ਼ਲ ਦੇ ਬੱਟ ਉੱਤੇ ਸੋਨੇ ਦਾ ਵਰਕ ਰੱਖੇ।
ਚਾਂਦੀ ਦੀ ਡੱਬੀ ਕਾਲਾ ਮਾਲ਼ ਨੀ।
ਮਾਂਏ ਨੀ ਮਾਂਏ ਮੈਨੂੰ ਸਮਝ ਨੀ ਆਉਂਦੀ ਕਿਵੇਂ ਕੱਟਿਆ ਕਰੂੰਗੀ ਵੈਲੀ ਨਾਲ ਨੀ ,
ਮਾਂਏ ਮੈਨੂੰ ਮਾਂਏ ਮੈਨੂੰ ਸਮਝ ਨੀ ਆਉਂਦੀ ਕਿਵੇਂ ਕੱਟਿਆ ਕਰੂੰਗੀ ਵੈਲੀ ਨਾਲ ਨੀ ।
ਹਾਂ ਰੱਖ ਪਠਾਨੀ ਪਾਕੇ ਕੁੜਤੇ ਪਜਾਮੇ,
ਕਾਲੀ ਰਿਬਨ ਲਕੋਂਦੀ ਅੱਖ ਲਾਲ ਨੂੰ।
ਕਰਦੇ ਕਮਪੇਰ ਮੁੰਡੇ ਗੱਗੂ ਗਿੱਲ ਨਾਲ,
ਸੱਚੀਂ ਦੇਖ ਓਹਦੀ ਟੋਲਦੀ ਜੀ ਚਾਲ ਨੂੰ।
ਅੱਖਾਂ ਅੱਖਾਂ ਵਿੱਚ ਸਾਡਾ ਚਲਦਾ ਪਿਆਰ ਮਾਂਏ ਹੋ ਗਿਆ ਪੂਰਾ ਬੇਡ ਫਾਲ ਨੀ।
ਮਾਂਏ ਨੀ ਮਾਂਏ ਮੈਨੂੰ ਸਮਝ ਨੀ ਆਉਂਦੀ ਕਿਵੇਂ ਕੱਟਿਆ ਕਰੂੰਗੀ ਵੈਲੀ ਨਾਲ ਨੀ ,
ਮਾਂਏ ਮੈਨੂੰ ਮਾਂਏ ਮੈਨੂੰ ਸਮਝ ਨੀ ਆਉਂਦੀ ਕਿਵੇਂ ਕੱਟਿਆ ਕਰੂੰਗੀ ਵੈਲੀ ਨਾਲ ਨੀ ।
ਕੱਲ ਕੌਫੀ ਤੇ ਬੁਲਾਕੇ ਮੈਨੂੰ ਆਪ ਕੱਲੀ ਨੂੰ,
ਤੇ ਨਾਲ ਲੈ ਆਇਆ ਯਾਰ ਪੰਜ ਸੱਤ ਓਹ।
ਹਾਏ ਆਖਦਾ ਕੇ ਲਗਦਾ ਨੀ ਜੀ ਕੱਲੇ ਦਾ,
ਬਿਨਾਂ ਗੱਲ ਤੋਂ ਹੀ ਕਰੀ ਰੱਖੇ ਕੱਠ ਓਹ।
ਮੇਰੇ ਦਿਲ ਵਿੱਚ ਕਰ ਗਿਆ ਘਰ ਚੰਦਰਾ ਮੁੰਡਾ ਸੁਣਿਆ ਮੈਂ ਪੁਲਸ ਦੀ ਭਾਲ਼ ਨੀ।
Female-
ਮਾਂਏ ਨੀ ਮਾਂਏ ਮੈਨੂੰ ਸਮਝ ਆਏ ਖੌਰੇ, ਮਾਂਏ ਨੀ ਮਾਂਏ ਮੈਨੂੰ ਸਮਝ ਆਏ ਖੌਰੇ ,
ਕਰਦਾ ਏ ਕਿਹੜੇ ਕੰਮ ਕਾਜ ਨੀ,
ਪੰਜ ਸੂਟ ਮੈਂ ਸਵਾਲੇ ਸਾਰੇ ਬਦਲ ਕੇ ਪਾਲੇ,
ਕੱਢੇ ਮੇਰੇ ਲਈ ਨਾ ਤਾਵੀ ਮਿੰਟ ਚਾਰ ਨੀ।
ਕੱਚ ਦੇ ਸਮਾਨ ਜਿਹੀ ਦਿਸਦੀ ਨਾ ਨਾਰ ਹਾਂ,
ਕੱਚ ਦੇ ਸਮਾਨ ਜਿਹੀ ਦਿਸਦੀ ਨਾ ਨਾਰ ।
ਪਾਈ ਰੱਖਦਾ ਦੇ ਥਾਂ ਥਾਂ ਗਰਾਰੀ,
ਸਾਰੀ ਦੁਨੀਆਂ ਨਾ ਚੱਲੇ ਵੈਰ ਅੰਮੀਏ,
ਲੱਗੀ ਜਿਦੇ ਜਿਦੇ ਨਾ ਮੇਰੀ ਯਾਰੀ,
ਸਾਰੀ ਦੁਨੀਆਂ ਨਾ ਚੱਲੇ ਵੈਰ ਅੰਮੀਏ,
ਲੱਗੀ ਜਿਦੇ ਜਿਦੇ ਨਾ ਮੇਰੀ ਯਾਰੀ।
Male -
ਹਏ ਏਰੀਆ ਅਵੱਲਾ ਜਿਹਾ ਜਿਥੋਂ ਦਾ ਏ ਜੱਟ,
ਸੱਚੀਂ ਨਾਮ ਵੀ ਨਾ ਪਿੰਡਾਂ ਦੇ ਮੈਂ ਜਾਣਾ ਨੀ,
ਹਾਂ ਚੰਡੀਗੜ੍ਹ ਰਹਿੰਦਾ ਭਾਵੇਂ ਕਿੰਨੇ ਆਂ ਸਾਲਾਂ ਤੋਂ,
ਪਰ ਦਿਲ ਚੋਂ ਕੱਢੇ ਬੱਲੂਆਣਾ ਨੀ।
ਹਾਂ ਤੀਹਾਂ ਤੀਹਾਂ ਸਾਲਾਂ ਵਾਲੇ ਠੋਕਦੇ ਸਲੂਟ ਓਹਨੂੰ ਲੱਗੇ ਆ ਤੇਈਵਾਂ ਕ ਸਾਲ ਨੀ।
Female -ਮਾਂਏ ਨੀ ਮਾਂਏ ਮੈਨੂੰ ਸਮਝ ਨੀ ਆਉਂਦੀ ਕਿਵੇਂ ਕੱਟਿਆ ਕਰੂੰਗੀ ਵੈਲੀ ਨਾਲ ਨੀ ,
Male -ਮਾਂਏ ਮੈਨੂੰ ਮਾਂਏ ਮੈਨੂੰ ਸਮਝ ਨੀ ਆਉਂਦੀ ਕਿਵੇਂ ਕੱਟਿਆ ਕਰੂੰਗੀ ਵੈਲੀ ਨਾਲ ਨੀ ।
