Rog Awala song lyrics_ Korala Maan (Official Video) Korala Maan New Song _ Latest Punjabi Songs 2022(MP3_320K)
ਅੱਖਾਂ ਨੂੰ ਠੰਡ ਮਿਲ ਗਈ ਏ,
ਜ਼ਹਿਰ ਨੂੰ ਖੰਡ ਮਿਲ ਗਈ ਏ।
ਹਾਲਤ ਦੇਖ ਕੇ ਦਿਲ ਦੀ ਜੱਗ ਚੰਗਾ ਲੱਗਣ ਲੱਗੇ ਆ ਏ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।
ਓਹ ਹੱਸ ਕੇ ਲੰਘ ਜਾਂਦੀ,
ਪਰ ਦੱਸਦੀ ਗੱਲ ਨਹੀਂ,
ਨੁਕਸਾਨ ਵੀ ਹੋ ਸਕਦੈ,
ਮੇਰੇ ਵੱਸ ਦੀ ਗੱਲ ਨਹੀਂ,
ਰੇਸ਼ਮੀ ਜ਼ੁਲਫ਼ ਨੂੰ ਮਾਣ ਤਾਂ ਵਧ ਕੇ ਚੰਗਾ ਲੱਗਣ ਲੱਗੇ ਆ ਏ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।
ਆ ਵਿਗੜੇ ਸਪੇਰੇ ਨੂੰ ਦੱਸ ਡਰ ਕਿ ਬੀਨਾ ਦਾ,
ਮੇਰੀ ਮੰਜ਼ਿਲ ਓਥੇ ਐ ਜਿੱਥੇ ਘਰ ਹਸੀਨਾ ਦਾ,
ਦਿਲ ਬੇਰੁਜ਼ਗਾਰਾਂ ਵਾਂਗੂੰ ਹੁਣ ਤਾਂ ਮੰਗਾਂ ਮੰਗਣ ਲੱਗੇ ਆ ਏ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।
ਖੌਰੇ ਕਿੰਨੀਂ ਵਾਰੀ ਏਂ ਮੋੜ ਮੋੜ ਕੇ ਵੇਖੀ ਏ,
ਮੇਰੀ ਫੋਟੋ ਨਾਲ ਓਹਦੀ ਮੈਂ ਜੋੜ ਕੇ ਵੇਖੀ ਏ,
ਇਸ਼ਕ ਤੋਂ ਬਿਨ ਤਾਂ ਹਰ ਕੰਮ ਮੈਨੂੰ ਪੰਗਾ ਲੱਗਣ ਲੱਗੇ ਆ ਏ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।
ਅੱਖਾਂ ਨੂੰ ਠੰਡ ਮਿਲ ਗਈ ਏ,
ਜ਼ਹਿਰ ਨੂੰ ਖੰਡ ਮਿਲ ਗਈ ਏ।
ਹਾਲਤ ਦੇਖ ਕੇ ਦਿਲ ਦੀ ਜੱਗ ਚੰਗਾ ਲੱਗਣ ਲੱਗੇ ਆ ਏ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।
ਹੁਣ ਰੋਗ ਅਵੱਲਾ ਲੱਗੂ ਗਾ,
ਕੋਈ ਚੰਗਾ ਲੱਗਣ ਲੱਗੇ ਆ ਏ ।