Sab Kuchh lyrics - MOH _ B Praak _ Jaani _ Gitaj B_ Sargun Mehta _ Jagdeep Sidhu _Tips Punjabi
Singer -B Praak
Release -22Aug,2022
Lyrics
ਹੋ ਮੇਰੀ ਕਮਜ਼ੋਰੀ ,
ਮੇਰੀ ਆਦਤ ਮੇਰਾ ਜਨੂੰਨ ਏਂ,
ਹੋ ਮੇਰੇ ਮੁਰਸ਼ਦ ਮੇਰਾ ਸਭ ਕੁਝ ਸਭ ਕੁਝ ਤੂੰ ਏਹ ,
ਹੋ ਮੇਰੇ ਸਾਹ ਮੇਰੀ ਧੜਕਨ ਮੇਰਾ ਸਕੂਨ ਏਹ ,
ਹੋ ਮੇਰੇ ਮੁਰਸ਼ਦ ਮੇਰੇ ਮੁਰਸ਼ਦ ਸਭ ਕੁਝ ਤੂੰ ਏਹ ,
ਹੋ ਬਾਦਲ ਬਰਸਨ ਆਖੀਆਂ ਤਰਸਣ ਤੇਰੇ ਪਿਆਰ ਨੂੰ,
ਰੁਕ ਜੇ ਧੜਕਨ ਲੱਗ ਜਾ ਤੜਫਾਂ ਤੇਰੇ ਪਿਆਰ ਨੂੰ ,
ਹੋ ਬਾਦਲ ਬਰਸਨ ਆਖੀਆਂ ਤਰਸਣ ਤੇਰੇ ਪਿਆਰ ਨੂੰ,
ਹੋ ਰੁਕ ਜੇ ਧੜਕਨ ਲੱਗ ਜਾ ਤੜਫਾਂ ਤੇਰੇ ਪਿਆਰ ਨੂੰ ।
ਮੈਂ ਜ਼ਿੰਦਾ ਕਿਉਂਕੀ ਤੂੰ ਰੁਬਾਰੂ ਏਹ,
ਮੇਰੇ ਮੁਰਸ਼ਦ ਮੇਰਾ ਸਭ ਕੁਝ ਸਭ ਕੁਝ ਤੂ ਏਹ ।
ਤੂੰ ਡਰ ਨਾ ਅੱਖੀਆਂ ਗਿੱਲੀਆਂ ਕਰ ਨਾ ਮੌਲਾ ਵੇਖਦਾ,
ਹਏ ਕੋਈ ਆਪਣਾ ਹੀ ਜ਼ਿੰਦਗੀ ਵਿਚ ਜ਼ਹਿਰ ਘੋਲੇਗਾ ,
ਓਹ ਤੇਰੇ ਮੇਰੇ ਇਸ਼ਕ ਦੇ ਉਤੇ ਦੁਨੀਆ ਥੁੱਕੇਗੀ, ਜ਼ਮਾਨਾ ਪੱਥਰ ਮਰੇਗਾ ਤੇ ਗੰਦਾ ਬੋਲੇਗਾ।
ਤੂੰ ਫੇਰ ਵੀ ਆਖਰੀ ਆਰਜ਼ੂ ਏਂ।
ਮੇਰੇ ਮੁਰਸ਼ਦ ਮੇਰਾ ਸਭ ਕੁਝ ਸਭ ਕੁਝ ਤੂ ਏਹ ।
ਹੋ ਮੇਰੀ ਕਮਜ਼ੋਰੀ
ਮੇਰੀ ਆਦਤ ਮੇਰਾ ਜਨੂੰਨ ਏਂ,
ਹੋ ਮੇਰੇ ਮੁਰਸ਼ਦ ਮੇਰਾ ਸਭ ਕੁਝ ਸਭ ਕੁਝ ਤੂੰ ਏਹ ,
ਓ ਮੇਰੇ ਸਾਹ ਮੇਰੀ ਧੜਕਨ ਮੇਰਾ ਸਕੂਨ ਏਹ ,
ਓ ਮੇਰੇ ਮੁਰਸ਼ਦ ਮੇਰੇ ਮੁਰਸ਼ਦ ਸਭ ਕੁਝ ਤੂੰ ਏਹ ।
ਕੋਈ ਸਮਝਾਏ ਸਖ਼ਾਨੇ ਪਾਏ,
ਦੁਨੀਆ ਨੂੰ ਤੇਰਾ ਮੇਰਾ ਪਿਆਰ,
ਇਸ਼ਕ ਦੀ ਕੋਈ ਉਮਰ ਨੀ ਹੁੰਦੀ,
ਉਮਰ ਨੀ ਹੁੰਦੀ ਮੇਰੇ ਯਾਰ,
ਤੈਨੂੰ ਮੈਂਨੂੰ ਕਰੇ ਜੁਦਾ ਇਹ ਦੁਨੀਆਂ ਦੇ ਪੱਲੇ ਨਹੀਂ,
ਜੇ ਆਪਾਂ ਮਰਾ ਗੇ ਵੀ ਕੱਠੇ ਓ ਕੱਲੇ ਕੱਲੇ ਨਹੀਂ,
ਤੈਨੂੰ ਮੈਂਨੂੰ ਕਰੇ ਜੁਦਾ ਇਹ ਦੁਨੀਆਂ ਦੇ ਪੱਲੇ ਨਹੀਂ,
ਜੇ ਆਪਾਂ ਮਰਾ ਗੇ ਵੀ ਕੱਠੇ ਕੱਲੇ ਨਹੀਂ।
ਓ ਏਥੇ ਕਿਸੇ ਜ਼ਿੰਦਗੀ ਅੰਦਰ ਕੋਈ ਸਕੂਨ ਨਹੀਂ,
ਓ ਸਾਡੇ ਵਾਂਗੂੰ ਇਸ਼ਕ ਦਾ ਲੋਕਾਂ ਨੂੰ ਜਨੂੰਨ ਨਹੀਂ।
ਓ ਰੱਬ ਨਾਲ ਬਣਦੀ ਨੀ "ਜਾਨੀ" ਦੀ ਪਰ ਦੇਖੀ ਜਾਉ,
ਹੋ ਆਪਾਂ ਇਸ਼ਕ ਹੀ ਕੀਤਾ,
ਕੀਤਾ ਕੋਈ ਖੂਨ ਨਹੀਂ,
ਹੋ ਮੇਰੇ ਜਿਸਮ ਦਾ ਤੂੰ ਲੂੰ ਲੂੰ ਏਂ,
ਮੇਰੇ ਮੁਰਸ਼ਦ ਮੇਰਾ ਸਭ ਕੁਝ ਸਭ ਕੁਝ ਤੂੰ ਏਹ ,
ਹੋ ਮੇਰੀ ਕਮਜ਼ੋਰੀ
ਮੇਰੀ ਆਦਤ ਮੇਰਾ ਜਨੂੰਨ ਏਂ,
ਮੇਰੇ ਮੁਰਸ਼ਦ ਮੇਰਾ ਸਭ ਕੁਝ ਸਭ ਕੁਝ ਤੂੰ ਏਹ ,
ਮੇਰੇ ਸਾਹ ਮੇਰੀ ਧੜਕਨ ਮੇਰਾ ਸਕੂਨ ਏਹ ,
ਮੇਰੇ ਮੁਰਸ਼ਦ ਮੇਰੇ ਮੁਰਸ਼ਦ ਸਭ ਕੁਝ ਤੂੰ ਏਹ ।
Numb_khan bhaini song lyrics