Bhabhi R Nait (Official song) R Nait New Song | Latest Punjabi Songs | New Punjabi Song 2022
ਭਾਬੀ ਆਰ ਨੇਤ (Official Song)ਆਰ ਨੇਤ ਨਵਾਂ ਗੀਤ | ਤਾਜਾ ਪੰਜਾਬੀ ਗੀਤ | ਨਵਾਂ ਪੰਜਾਬੀ ਗੀਤ 2022
ਜੱਟੀ ਤੇਰੀ ਗਾਡਰ ਵਰਗੀ,
ਦਿੰਦੀ ਤੈਨੂੰ ਹੱਲਾ ਸ਼ੇਰੀ
ਜੱਟੀ ਤੇਰੀ ਗਾਡਰ ਵਰਗੀ,
ਦਿੰਦੀ ਤੈਨੂੰ ਹੱਲਾ ਸ਼ੇਰੀ
ਜੀਦੇ ਨਾਲ ਹੈ ਨੀ ਤੇਰੀ ਵੇ ਓਹ ਦੇ ਨਾਲ ਹੈਨੀ ਮੇਰੀ,
ਰੱਖੇ ਆ ਕਰ ਡੱਬ ਵਿਚ ਟੰਗ ਕੇ ਤੇਰਾ ਰੱਬ ਰਾਖਾ ਵੇ,
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
ਲੋਕੀ ਹੀ ਲੱਗਦੇ ਤੇਰੇ.......
ਪਿੰਡ ਵਿੱਚ ਸੰਦੀਪ ਕੌਰ ਨੀ ,
ਚੰਡੀਗੜ੍ਹ ਬਣਗੀ ਸੈਂਡੀ,
ਚਲਦੇ ਮੇਰੇ ਗਾਣੇ ਆ ਕਰਕੇ ,
ਬੱਲੀਏ ਤੇਰੇ ਚਿੰਟੂ ਕੈਂਡੀ
ਚਲਦੇ ਮੇਰੇ ਗਾਣੇ ਆ ਕਰਕੇ ,
ਬੱਲੀਏ ਤੇਰੇ ਚਿੰਟੂ ਕੈਂਡੀ।
ਜਿੱਦਣ ਦੇ ਮੈਂ ਛੱਡਤੇ ਨੀ
ਜਿੱਦਣ ਦੇ ਮੈਂ ਛੱਡਤੇ ਨੀ
ਓਦਣ ਦੇ ਵੇਲੇ ਆ ,
ਜਿੰਨਾ ਨਾਲ ਸੇਲਫੀਆਂ ਪਾਉਂਦੀ ਮਿੱਤਰਾਂ ਦੇ ਚੇਲੇ ਆ,
ਜਿੰਨਾ ਨਾਲ ਸੇਲਫੀਆਂ ਪਾਉਂਦੀ ਮਿੱਤਰਾਂ ਦੇ ਚੇਲੇ ਆ,
ਜਿੰਨਾ ਨਾਲ ਸੇਲਫੀਆਂ ਪਾਉਂਦੀ.....
ਜਿੰਨੇ ਆ ਯਾਰ ਤੇਰੇ ਵੇ ਦੁਸ਼ਮਣ ਨੇ ਜਾਨਾਂ ਦੇ,
ਅੜੇ ਆ ਵੇ ਭਰਨ ਗਵਾਹੀ ਟੱਕ ਕਿਰਪਾਨਾਂ ਦੇ,
ਅੜੇ ਆ ਵੇ ਭਰਨ ਗਵਾਹੀ ਟੱਕ ਕਿਰਪਾਨਾਂ ਦੇ,
ਮਿੱਤਰਾ ਤੇਰਾ ਤੀਜੇ ਦਿਨ ਦਾ,
ਮਿੱਤਰਾ ਤੇਰਾ ਤੀਜੇ ਦਿਨ ਦਾ,
ਹੁੰਦਾ ਕੋਈ ਬਾਕਾ ਵੇ
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
ਲੋਕੀ ਹੀ ਲੱਗਦੇ ਤੇਰੇ.......
ਮੁੰਡੇ ਨਾਲ ਤੁਰੇ ਕਾਫ਼ਲਾ,
ਲੀਡਰ ਦੀ ਜਿੱਦਾਂ ਰੈਲੀ
ਲੈਂਦੇ ਮੈਂਥੋ ਵੈਲਪੁਣੇ ਦੀ,
ਅਲੜੇ ਨੀ ਕੋਚਿੰਗ ਵੈਲੀ,
ਲੈਂਦੇ ਮੈਂਥੋ ਵੈਲਪੁਣੇ ਦੀ,
ਅਲੜੇ ਨੀ ਕੋਚਿੰਗ ਵੈਲੀ,
ਖੜਦਾ ਜਿੱਥੇ "ਆਰ ਨੇਤ" ਨੀ,
ਖੜਦਾ ਜਿੱਥੇ ਧਰਮ ਪੁਰੇ ਵਾਲਾ,
ਲੱਗ ਜਾਂਦੇ ਮੇਲੇ ਆ.......
ਜਿੰਨਾ ਨਾਲ ਸੇਲਫੀਆਂ ਪਾਉਂਦੀ ਮਿੱਤਰਾਂ ਦੇ ਚੇਲੇ ਆ,
ਜਿੰਨਾ ਨਾਲ ਸੇਲਫੀਆਂ ਪਾਉਂਦੀ ਮਿੱਤਰਾਂ ਦੇ ਚੇਲੇ ਆ,
ਜਿੰਨਾ ਨਾਲ ਸੇਲਫੀਆਂ ਪਾਉਂਦੀ.....
ਵਧਗੇ ਤੇਰੇ ਵੈਰ ਉਮਰ ਤੋਂ,
ਕਿਉ ਨਈ ਤੈਥੋਂ ਜਾਂਦਾ ਟਿਕੇ ਆ,
ਕਿਸਮਤ ਵਿੱਚ ਜੱਟਾ ਤੇਰੇ ਲੋਹਾ ਤੇ ਪਿੱਤਲ ਲਿਖੇ ਆ,
ਕਿਸਮਤ ਵਿੱਚ ਜੱਟਾ ਤੇਰੇ ਲੋਹਾ ਤੇ ਪਿੱਤਲ ਲਿਖੇ ਆ,
ਤੋਰ ਤੇਰੀ ਵੇਲਿਆਂ ਵਾਲੀ,
ਤੋਰ ਤੇਰੀ ਵੇਲਿਆਂ ਵਾਲੀ।
ਦਿਲ ਤੇ ਮਾਰੇ ਡਾਕਾ ਵੇ,
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
ਲੋਕੀ ਹੀ ਲੱਗਦੇ ਤੇਰੇ.......
ਗੱਭਰੂ ਦਾ ਨਾਮ ਬੋਲਦਾ ਬਲੀਏ ਸਰਕਾਰਾਂ ਵਿਚ ਨੀ,
ਆਥਣ ਨੂੰ ਮਿਲਦਾ ਮੋਟਰ ਤੇ ਤੜਕੇ ਅਖ਼ਬਾਰਾਂ ਵਿੱਚ ਨੀ,
ਆਥਣ ਨੂੰ ਮਿਲਦਾ ਮੋਟਰ ਤੇ ਤੜਕੇ ਅਖ਼ਬਾਰਾਂ ਵਿੱਚ ਨੀ।
ਮੋਢੇ ਤੇ ਬੰਦੇ ਖਾਣੀ,
ਮੋਢੇ ਤੇ ਬੰਦੇ ਖਾਣੀ ਘੱਡ ਦਿੰਦੀ ਡੇਲੇ ਆ।
ਜਿੰਨਾ ਨਾਲ ਸੇਲਫੀਆਂ ਪਾਉਂਦੀ ਮਿੱਤਰਾਂ ਦੇ ਚੇਲੇ ਆ,
ਜਿੰਨਾ ਨਾਲ ਸੇਲਫੀਆਂ ਪਾਉਂਦੀ ਮਿੱਤਰਾਂ ਦੇ ਚੇਲੇ ਆ,
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
ਜਿੰਨਾ ਨਾਲ ਸੇਲਫੀਆਂ ਪਾਉਂਦੀ ਮਿੱਤਰਾਂ ਦੇ ਚੇਲੇ ਆ,
ਜਿੰਨਾ ਨਾਲ ਸੇਲਫੀਆਂ ਪਾਉਂਦੀ ਮਿੱਤਰਾਂ ਦੇ ਚੇਲੇ ਆ,
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
ਲੋਕੀ ਹੀ ਲੱਗਦੇ ਤੇਰੇ ਜਾਂ ਤੂੰ ਹੀ ਲੜਾਕਾ ਵੇ।
Other Punjabi songs links 👇
Without weopen lyrics in punjabi ਵਿਦਆਊਟ ਵੇਪਨ Rick Sidhu
Nice brother
ReplyDeleteNice service
ReplyDelete